Skip to main content

Posts

ਟੀਵੀ 'ਕਿਨਰ ਨੂੰਹ' ਦੀਆਂ ਬਿਕਨੀ ਤਸਵੀਰਾਂ ਦੇਖ ਭੜਕੇ ਲੋਕ, ਕੀਤੇ ਭੱਦੇ ਕੁਮੈਂਟਸ ਏਕਤਾ ਕਪੂਰ ਦੇ ਸ਼ੋਅ ਦੀ ਅਭਿਨੇਤਰੀ ਬਣੀ ਮਾਂ, ਸ਼ੇਅਰ ਕੀਤੀ ਨੰਨ੍ਹੀ ਰਾਜਕੁਮਾਰੀ ਦੀ ਤਸਵੀਰ Pics : ਸ਼ੂਟਿੰਗ ਲਈ ਵਿਦੇਸ਼ ਪਹੁੰਚੀ ਮੌਨੀ, ਓਲਡ ਟਾਊਨ 'ਚ ਕਰਵਾਇਆ ਫੋਟੋਸ਼ੂਟ ਬਿਨਾਂ ਡਰੇ ਸੁਨੀਲ ਗਰੋਵਰ ਨੇ ਖੋਲ੍ਹਿਆ ਕਪਿਲ ਸ਼ਰਮਾ ਦਾ ਇਹ ਰਾਜ਼ ਉਡੀਕਾਂ ਖਤਮ, ਇਸ ਦਿਨ ਸ਼ੁਰੂ ਹੋ ਸਕਦਾ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਟੀ. ਵੀ. ਦੀ 'ਸ਼ਗੁਨ' ਨੇ ਪਤੀ ਨੂੰ ਖੁਸ਼ ਕਰਨ ਲਈ ਕੀਤਾ ਅਜਿਹਾ ਡਾਂਸ, ਮਸਤੀ ਮੂਡ 'ਚ ਆਈ ਨਜ਼ਰ OMG ਕਪਿਲ ਦੀ ਮੰਦੀ ਹਾਲਤ ਦੇਖ ਹੁਣ ਨੌਕਰਾਣੀ ਨੇ ਵੀ ਛੱਡਿਆ ਉਨ੍ਹਾਂ ਦਾ ਸਾਥ ਵਿਦੇਸ਼ 'ਚ ਪਤੀ ਨਾਲ ਮਸਤੀ ਕਰਦੀ ਦਿਖੀ 'ਨਾਗਿਨ' ਫੇਮ ਅਦਾਕਾਰਾ ਆਸ਼ਕਾ ਗੋਰਾਡੀਆ ਬੋਲਡ ਲੁੱਕ 'ਚ ਦਿਖੀ ਬਾਲੀ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਟੀ. ਵੀ. ਅਭਿਨੇਤਰੀ ਇਸਲਾਮ ਕਬੂਲਣ 'ਤੇ ਭੱੜਕੇ ਫੈਨਸ, ਦੀਪਿਕਾ ਤੋਂ ਇੰਝ ਮਿਲਿਆ ਕਰਾਰਾ ਜਵਾਬ Pics: 'ਬਿੱਗ ਬੌਸ 11' ਦੇ ਸਾਬਕਾ ਮੁਕਾਬਲੇਬਾਜ਼ ਨੇ ਪਤਨੀ ਨਾਲ ਸ਼ਰੇਆਮ ਕੀਤਾ 'ਲਿੱਪਲਾਕ' Pics : ਵਿਆਹ ਤੋਂ ਬਾਅਦ ਹਾਜੀ ਅਲੀ ਦੀ ਦਰਗਾਹ 'ਤੇ ਪਹੁੰਚੇ ਦੀਪਿਕਾ-ਸ਼ੋਏਬ ਟੀ. ਵੀ. ਸਟਾਰਜ਼ ਦਾ ਰੋਮਾਂਟਿਕ ਵੀਡੀਓ ਵਾਇਰਲ, ਵੈੱਬ ਸੀਰੀਜ਼ 'ਚ ਇਕੱਠੇ

ਵੀਡੀਓ ਰਿਕਾਡਿੰਗ ਸਾਥ ਲਾਂਚ ਹੋਇਆ ਨਵਾਂ Canon ਮਿਮਰਲੈੱਸ ਕੈਮਰਾ

ਜਲੰਧਰ -  ਡਿਜੀਟਲ ਇਮੇਜਿੰਗ ਕੰਪਨੀ Canon ਨੇ ਆਪਣਾ ਇਕ ਨਵਾਂ ਮਿਰਰਲੈੱਸ ਕੈਮਰਾ ਲਾਂਚ ਕਰ ਦਿੱਤਾ ਹੈ। ਇਸ ਦਾ ਨਾਂ iOS M50 ਹੈ ਅਤੇ ਕੀਮਤ  $780 (ਲਗਭਗ 50,600 ਰੁਪਏ) ਹੈ।  ਇਸ ਨਵੇਂ ਕੈਮਰੇ ਦੀ ਖਾਸੀਅਤ 4K ਵੀਡੀਓ ਰਿਕਾਰਡਿੰਗ ਫੀਚਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਵਾਂ ਕੈਮਰਾ ਅਪ੍ਰੈਲ 'ਚ ਵਿਕਰੀ ਲਈ ਉਪਲੱਬਧ ਹੋਵੇਗਾ। ਉਥੇ ਹੀ ਇਸ ਕੈਮਰੇ ਦੇ ਈ. ਐੱਫ-ਐੱਮ 15- 45 ਮਿ. ਮੀ. ਐੱਫ/3.5-6.3 ਐੱਸ. ਏ. ਟੀ. ਐੱਮ ਲੈਨਜ਼ 900 ਡਾਲਰ ਲਗਭਗ (58,400 ਰੁਪਏ) ਅਤੇ ਈ. ਐੱਫ-ਐੱਮ 15-45 ਮਿ. ਮੀ ਦੇ ਨਾਲ ਐੱਫ/3.5-6.3 ਐੈੱਮ. ਟੀ. ਐੈੱਮ ਅਤੇ ਈ. ਐੱਫ-ਐੱਮ 55-200 ਮਿ. ਮੀ. ਐੱਫ/4.5-6.3 ਐੱਸ. ਐੱਸ. ਐੱਮ 1,249 ਡਾਲਰ (ਲਗਭਗ 81,000 ਰੁਪਏ) 'ਚ ਉਪਲੱਬਧ ਹੈ। ਸਪੈਸੀਫਿਕੇਸ਼ਨਸ ਇਸ 'ਚ 24.1-ਮੈਗਾਪਿਕਸਲ APS-C CMOS ਸੈਂਸਰ, 120 ਐੈੱਫ. ਪੀ. ਐੱਸ 'ਤੇ ਐੱਚ. ਡੀ ਹਾਈ ਫਰੇਮ ਰੇਟ ਵੀਡੀਓ ਸ਼ੂਟਿੰਗ, ਟੱਚ-ਐਂਡ-ਡਰੈਗ ਆਟੋਫੋਕਸ ਸਿਸਟਮ, ਟੱਚ-ਸਕਰੀਨ ਐੈੱਲ. ਸੀ. ਡੀ. ਡਿਸਪਲੇ ਅਤੇ ਡਿਊਲ ਪਿਕਸਲ ਆਟੋਫੋਕਸ ਸਿਸਟਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੈਮਰੇ 'ਚ ਵਾਈ-ਫਾਈ, ਐੈੱਨ. ਐੱਫ. ਸੀ. ਅਤੇ ਬਲੂਟੁੱਥ ਜਿਵੇਂ ਕੁਨੈੱਕਟੀਵਿਟੀ ਆਪਸ਼ਨ ਦਿੱਤੇ ਗਏ ਹੈ, ਜਿਨ੍ਹਾਂ ਦੀ ਮਦਦ ਨਾਲ ਡਾਟਾ ਆਸਾਨੀ ਨਾਲ ਸਮਾਰਟਫੋਨ 'ਚ ਟਰਾਂਸਫਰ ਕੀਤਾ ਜਾ ਸਕਦਾ ਹੈ।

ਵਿਚਾਰ ਹੀ ਮਨੁੱਖ ਨੂੰ ਸੁਖੀ ਤੇ ਦੁਖੀ ਬਣਾਉਂਦੇ ਹਨ

ਜਲੰਧਰ — ਕਹਿੰਦੇ ਹਨ ਕਿ ਮਨੁੱਖ ਦੇ ਵਿਚਾਰ ਹੀ ਉਸ ਨੂੰ ਸੁਖੀ ਤੇ ਦੁਖੀ ਬਣਾਉਂਦੇ ਹਨ। ਇਸ ਲਈ ਜਿਸ ਮਨੁੱਖ ਦੇ ਵਿਚਾਰ ਉਸ ਦੇ ਕਾਬੂ 'ਚ ਹਨ, ਉਹ ਸੁਖੀ ਹੈ ਅਤੇ ਜਿਸ ਦੇ ਵਿਚਾਰ ਉਸ ਦੇ ਕਾਬੂ 'ਚ ਨਹੀਂ ਰਹਿੰਦੇ, ਉਹ ਹਮੇਸ਼ਾ ਦੁਖੀ ਰਹਿੰਦਾ ਹੈ। ਅਜਿਹਾ ਵਿਅਕਤੀ ਅਕਸਰ ਆਪਣੇ ਦੁੱਖ ਦਾ ਕਾਰਨ ਖੁਦ ਨੂੰ ਨਹੀਂ, ਕਿਸੇ ਵਿਅਕਤੀ, ਵਸਤੂ ਜਾਂ ਬਾਹਰਲੇ ਪਦਾਰਥ ਨੂੰ ਮੰਨਦਾ ਹੈ। ਵਿਚਾਰਾਂ ਦੇ ਇਸ ਮੈਲੇਪਨ ਕਾਰਨ ਉਸ ਦੇ ਆਸ-ਪਾਸ ਦਾ ਮਾਹੌਲ ਵੀ ਗੰਧਲਾ ਹੋ ਜਾਂਦਾ ਹੈ ਅਤੇ ਦੋਸਤ ਵੀ ਦੁਸ਼ਮਣ ਬਣ ਜਾਂਦੇ ਹਨ। ਸਫਲਤਾ ਵੀ ਅਸਫਲਤਾ 'ਚ ਬਦਲ ਜਾਂਦੀ ਹੈ। ਮਨੋਰੋਗ ਮਾਹਿਰਾਂ ਅਨੁਸਾਰ ਅਜਿਹਾ ਚਿੰਤਨ ਜਿਸ ਦਾ ਕੋਈ ਉਦੇਸ਼ ਨਾ ਹੋਵੇ, ਜਿਸ ਨੂੰ ਕਰਨ ਨਾਲ ਸਿਵਾਏ ਤਣਾਅ ਦੇ ਕੋਈ ਸਾਰਥਕ ਨਤੀਜਾ ਸਾਹਮਣੇ ਨਾ ਆਵੇ, ਉਹ ਵਿਅਰਥ ਹੈ ਅਤੇ ਉਸੇ ਦਾ ਨਤੀਜਾ ਚਿੰਤਾ, ਤਣਾਅ, ਡਿਪ੍ਰੈਸ਼ਨ, ਬਲੱਡ ਪ੍ਰੈਸ਼ਰ, ਸਿਰਦਰਦ, ਬੇਚੈਨੀ, ਉਨੀਂਦਰੇ ਆਦਿ ਦੇ ਰੂਪ 'ਚ ਸਾਹਮਣੇ ਆਉਂਦਾ ਹੈ। ਇਸ ਲਈ ਸਾਨੂੰ ਇਸ ਗੱਲ ਪ੍ਰਤੀ ਪੂਰੀ ਤਰ੍ਹਾਂ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਸਾਡੇ ਮਨ ਤੇ ਦਿਮਾਗ ਵਿਚ ਕਿਸ ਤਰ੍ਹਾਂ ਦੇ ਵਿਚਾਰ ਆ-ਜਾ ਰਹੇ ਹਨ, ਨਹੀਂ ਤਾਂ ਗੰਦੇ ਤੇ ਫਜ਼ੂਲ ਵਿਚਾਰ ਮਨ ਵਿਚ ਉੱਠ ਕੇ ਉਸੇ ਤਰ੍ਹਾਂ ਦੇ ਗੰਦੇ ਤੇ ਫਜ਼ੂਲ ਕੰਮਾਂ ਵਿਚ ਮਨੁੱਖ ਨੂੰ ਲਾ ਦਿੰਦੇ ਹਨ। ਅਜਿਹੇ ਵਿਚਾਰਾਂ ਨੂੰ ਰੋਕਣ ਅਤੇ ਕੱਢ ਕੇ ਸੁੱਟਣ 'ਚ ਸ਼ੁਰੂ ਵਿਚ ਤਾਂ ਸਾਨੂੰ ਮੁਸ਼ਕਿਲ ਹੋਵੇਗੀ ਪਰ ਥੋੜ੍ਹੇ ਜ

ਰੋਜ਼ਾਨਾ ਕਰੋ ਇਸ ਮੰਤਰ ਦਾ ਜਾਪ, ਹੋਵੇਗੀ ਹਰ ਇੱਛਾ ਪੂਰੀ

ਜਲੰਧਰ—  ਮੰਤਰ ਸ਼ਬਦਾਂ ਜਾਂ ਵਾਕਾਂ ਦਾ ਉਹ ਸਮੂਹ ਹੈ, ਜਿਸ ਦੇ ਲਗਾਤਾਰ ਇਸਤੇਮਾਲ ਨਾਲ ਵਿਸ਼ੇਸ਼ ਸ਼ਕਤੀ ਪ੍ਰਾਪਤ ਕੀਤੀ ਜਾਂਦੀ ਹੈ।  ਮੰਤਰ ਸ਼ਾਸਤਰ ਸਾਡੀ ਰਿਸ਼ੀ-ਮਹਾਰਿਸ਼ੀਆਂ ਦੀ ਦੇਣ ਹੈ। ਮੰਤਰ ਦਾ ਸਿੱਧਾ ਸੰਬੰਧ ਮਨੁੱਖ ਦੇ ਮਨ ਨਾਲ ਹੈ, ਮਨ ਦੀ ਇਕਾਗਰਤਾ ਅਤੇ ਮੰਤਰ ਸਿੱਧੀ ਦੀ ਮੰਜ਼ਿਲ ਤੱਕ ਪਹੁੰਚਾਉਂਦੇ ਹਨ। ਮੰਤਰਾਂ ਦੇ ਜਾਪ ਨਾਲ ਮਨ ਨੂੰ ਇਕਾਗਰ ਕਰਕੇ ਕਿਸੇ ਵੀ ਦੇਵੀ-ਦੇਵਤਾ ਦੀ ਸਿੱਧੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸ਼ਾਸਤਰ ਕਹਿੰਦੇ ਹਨ, ਸ਼ੁੱਧ ਵਚਨ ਅਤੇ ਕਰਮ ਨਾਲ ਜਾਪ ਕਰਨ ਨਾਲ ਸਰੀਰਕ, ਭੌਤਿਕ ਅਤੇ ਆਤਮਿਕ ਰੁਕਾਵਟਾਂ ਖਤਮ ਹੋ ਜਾਂਦੀਆਂ ਹਨ। ਸ਼ਿਵਪੁਰਾਣ ਅਨੁਸਾਰ ਸਵੇਰੇ ਉੱਠ ਕੇ ਪਹਿਲਾਂ ਪੂਜਾ ਗਣੇਸ਼ ਜੀ ਦੀ ਕਰੋ। ਫਿਰ ਉਨ੍ਹਾਂ ਦੀ ਮਾਤਾ ਦੇਵੀ ਪਾਰਬਤੀ ਨੂੰ ਸਮਰਪਿਤ ਇਸ ਮੰਤਰ ਦਾ ਜਾਪ ਕਰੋ। ਇਸ ਨਾਲ ਤੁਹਾਡੀ ਕਿਸਮਤ ਦੇ ਬੰਦ ਦਰਵਾਜ਼ੇ ਖੁਲ੍ਹ ਜਾਣਗੇ ਅਤੇ ਤੁਹਾਡੇ ਸਾਰੀ ਕੰਮ ਬਣ ਜਾਣਗੇ। ਇਸ ਮੰਤਰ ਦੇ ਜਾਪ ਨਾਲ ਤੁਸੀਂ ਲੰਬੇ ਸਮੇਂ ਤੱਕ ਖੂਬਸੂਰਤ ਬਣੇ ਰਹਾਂਗੋ ਨਾਲ ਹੀ ਧਨ-ਦੌਲਤ ਦੀ ਕਮੀ ਨਹੀਂ ਰਹੇਗੀ। ਮੰਤਰ ਰੁਪੰ ਦੇਹਿ ਯਸ਼ੋ ਦੇਹਿ ਭਗੰ ਭਗਵਤਿ ਦੇਹਿ ਮੇ। ਪੁਤਰਾਂਨ ਦੇਹਿ ਧਨ ਦੇਹਿ ਸ੍ਰਵਾਂਨ ਕਾਮਾਂਸ਼ਚ ਦੇਹਿ ਮੇ। ਅਚਲਾਂ ਬੁੱਧਿੰ ਵਿਚ ਦੇਹਿ ਧਰਾਇਆਂ ਖਿਆਯਾਤਿਮੇਵ ਚ।। ਮਤਲਬ — ਜਗਤ ਮਾਤਾ ਤੁਹਾਡੇ ਕੋਲੋ ਪ੍ਰਾਥਨਾ ਹੈ ਕਿ ਸਾਨੂੰ ਰੂਪ, ਯਸ਼, ਤੇਜ਼, ਪੁੱਤਰ ਅਥੇ ਧਨ ਦਾ ਵਰਦਾਨ ਦਿਓ। ਇਸ ਦੇ ਨਾਲ ਹੀ ਸਾਡੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰੋ। ਮੰ

ਪੈਸਿਆਂ ਦੀ ਤੰਗੀ ਤੋਂ ਛੁਟਕਾਰਾ ਪਾਉਣ ਲਈ ਅੱਜ ਹੀ ਕੱਢੋ ਪਰਸ 'ਚੋਂ ਪੁਰਾਣੀਆਂ ਇਹ ਚੀਜ਼ਾਂ

ਜਲੰਧਰ — ਹਰ ਇਕ ਵਿਅਕਤੀ ਦੀ ਚਾਹਤ ਹੁੰਦੀ ਹੈ ਕਿ ਉਸਦਾ ਪਰਸ ਹਮੇਸ਼ਾ ਪੈਸਿਆਂ ਨਾਲ ਭਰਿਆ ਰਹੇ ਪਰ ਕਈ ਵਾਰ ਉਨ੍ਹਾਂ ਦੇ ਪਰਸ ਵਿਚ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਧਨ ਦੀ ਕਮੀ ਹੋਣ ਲੱਗਦੀ ਹੈ। ਜੋਤਿਸ਼ ਅਨੁਸਾਰ ਕੁਝ ਚੀਜ਼ਾਂ ਪਰਸ 'ਚ ਰੱਖਣ ਨਾਲ ਨਾ ਸਿਰਫ ਤੁਹਾਨੂੰ ਧਨ ਦਾ ਨੁਕਸਾਨ ਹੋ ਸਕਦਾ ਹੈ ਸਗੋਂ ਤੁਹਾਡੀ ਸਿਹਤ 'ਤੇ ਵੀ ਭੈੜਾ ਅਸਰ ਪੈਂਦਾ ਹੈ। — ਪੇਪਰ ਪਰਸ 'ਚ ਪੁਰਾਣੇ ਪਏ ਪੇਪਰ ਨੂੰ ਰੱਖਣ ਨਾਲ ਪੈਸਾ ਨਹੀਂ ਰੁੱਕਦਾ ਅਤੇ ਮਾਂ ਲਕਸ਼ਮੀ ਨੂੰ ਵੀ ਅਜਿਹਾ ਸਾਮਾਨ ਚੰਗਾ ਨਹੀਂ ਲੱਗਦਾ। — ਫੱਟੇ-ਪੁਰਾਣੇ ਨੋਟ ਫੁੱਟੇ-ਪੁਰਾਣੇ ਨੋਟ ਤੁਹਾਡੇ ਕਿਸੇ ਵੀ ਕੰਮ 'ਚ ਨਹੀਂ ਆਉਣਗੇ। ਇਸ ਲਈ ਇਨ੍ਹਾਂ ਨੂੰ ਆਪਣੇ ਪਰਸ 'ਚੋਂ ਦੂਰ ਰੱਖੋ। ਇਹ ਤੁਹਾਡੇ ਪਰਸ 'ਚ ਨਾਕਾਰਾਤਮਕਤਾ ਵਧਾਉਂਦੇ ਹਨ। — ਬਲੇਡ-ਚਾਕੂ ਬਲੇਡ-ਚਾਕੂ ਰੱਖਣ ਨਾਲ ਨਾਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਨਾਲ ਹੀ ਇਹ ਚੀਜ਼ਾਂ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦੀਆਂ ਹਨ। — ਮ੍ਰਤਿਕ ਵਿਅਕਤੀ ਦੀ ਤਸਵੀਰ ਪਰਸ 'ਚ ਕਿਸੇ ਮਰੇ ਹੋਏ ਵਿਅਕਤੀ ਦੀ ਤਸਵੀਰ ਰੱਖਣਾ ਸ਼ੁਭ ਨਹੀਂ ਮੰਨਿਆ ਜਾਂਦਾ ਇਸ ਲਈ ਇਸ ਨੂੰ ਆਪਣੇ ਪਰਸ 'ਚ ਨਾ ਰੱਖੋ। — ਉਧਾਰ ਦੇ ਪਰਚੇ ਉਧਾਰ ਦੇ ਪਰਚੇ ਗਲਤੀ ਨਾਲ ਵੀ ਆਪਣੇ ਪਰਸ 'ਚ ਨਾ ਰੱਖੋ। ਇਹ ਨਾਕਾਰਾਤਮਕਤਾ ਅਤੇ ਧਨ ਦੀ ਕਮੀ ਨੂੰ ਦਰਸ਼ਾਉਂਦਾ ਹੈ। — ਦੇਵੀ-ਦੇਵਤਾਵਾਂ ਦੀ ਤਸਵੀਰ ਦੇਵੀ-ਦੇਵਤਾਵਾਂ ਦੀ ਤਸਵੀਰ

ਰੋਜ਼ਾਨਾ ਅੰਗੂਰ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਨਵੀਂ ਦਿੱਲੀ—  ਅੰਗੂਰ ਖਾਣ ਨਾਲ ਅੱਖਾਂ ਨੂੰ ਵੀ ਬਹੁਤ ਫਾਇਦਾ ਹੁੰਦਾ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਨਾਂ ਦੇ ਪੋਸ਼ਕ ਅੱਖਾਂ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਅੰਗੂਰ ਇਕ ਕੁਦਰਤੀ ਫਲ ਹੈ। ਇਹ ਖਾਣ 'ਚ ਕਾਫੀ ਮਿੱਠਾ ਅਤੇ ਸੁਆਦ ਹੁੰਦਾ ਹੈ। ਅੰਗੂਰ 'ਚ ਕਈ ਕਿਸਮਾਂ ਪਾਈਆ ਜਾਂਦੀਆਂ ਹਨ। ਜਿਵੇਂ-ਲੰਬੇ ਅੰਗੂਰ, ਕਾਲੇ ਅੰਗੂਰ, ਛੋਟੇ ਅੰਗੂਰ, ਆਦਿ। ਇਸ 'ਚ ਵਿਟਾਮਿਨ-ਸੀ, ਈ, ਫਾਈਬਰ ਅਤੇ ਕੈਲੋਰੀ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਜੋ ਦਿਲ ਦੇ ਦੌਰੇ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਨਾਲ ਲੜਣ 'ਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਅੰਗੂਰ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ... 1. ਪੋਸ਼ਕ ਤੱਤਾਂ ਨਾਲ ਭਰਪੂਰ ਅੰਗੂਰ 'ਚ ਗਲੂਕੋਜ, ਮੈਗਨੀਸ਼ੀਅਮ ਅਤੇ ਪਾਲੀਫਿਨੋਲਸ ਨਾਂ ਦਾ ਐਂਟੀਆਕੀਸਡੈਂਟ ਵਰਗੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਜਿਸ ਨਾਲ ਇਹ ਟੀਬੀ, ਕੈਂਸਰ, ਬਲੱਡ ਕੈਂਸਰ, ਬਲੱਡ ਇਨਫੈਕਸ਼ਨ ਵਰਗੀਆਂ ਖਤਰਨਾਕ ਬੀਮਾਰੀਆਂ 'ਚ ਲਾਭਕਾਰੀ ਹੁੰਦੇ ਹਨ। 2. ਦਿਲ ਦੀ ਬੀਮਾਰੀ ਦਿਲ ਦੀ ਬੀਮਾਰੀਆਂ ਲਈ ਵੀ ਅੰਗੂਰ ਕਾਫੀ ਫਾਇਦੇਮੰਦ ਹੁੰਦਾ ਹੈ। ਅੰਗੂਰ ਦਿਲ 'ਚ ਜਮ੍ਹਾ ਬੈਡ ਕੋਲੈਸਟਰੋਲ ਨੂੰ ਘੱਟ ਕਰਦਾ ਹੈ। ਰੋਜ਼ਾਨਾ ਅੰਗੂਰ ਦੀ ਵਰਤੋਂ ਨਾਲ ਦਿਲ ਦੇ ਦੋਰੇ ਅਤੇ ਹਾਰਟ ਅਟੈਕ ਦੀ ਖਤਰਾ ਘੱਟ ਹੋ ਜਾਂਦਾ ਹੈ। 3. ਕਬਜ਼ ਦੀ ਸਮੱਸਿਆ ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਅਤੇ ਖੁਲ੍ਹ ਕੇ ਭੁੱਖ ਵੀ ਨਹੀਂ ਲੱਗਦੀ ਤਾਂ ਤੁਹਾਡੇ ਲਈ

ਗਲੇ ਦੀ ਹਰ ਸਮੱਸਿਆ ਨੂੰ ਮਿੰਟਾਂ 'ਚ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ

ਨਵੀਂ ਦਿੱਲੀ—  ਬਦਲਦੇ ਮੌਸਮ 'ਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਗਲਾ ਖਰਾਬ ਹੋਣਾ ਇਕ ਆਮ ਸਮੱਸਿਆ ਹੈ। ਇਸ ਮੌਸਮ 'ਚ ਲੋਕ ਗਲੇ 'ਚ ਖਰਾਸ਼, ਗਲਾ ਬੈਠ ਜਾਣਾ, ਬਲਗਮ, ਖਾਂਸੀ ਅਤੇ ਸੋਜ ਵਰਗੀਆਂ ਸਮੱਸਿਆ ਨੂੰ ਦੂਰ ਕਰਨ ਲਈ ਕਫ ਸਿਰਪ ਜਾਂ ਦਵਾਈਆਂ ਦੀ ਵਰਤੋਂ ਕਰਦੇ ਹਨ। ਇਸ ਦੇ ਬਾਵਜੂਦ ਵੀ ਇਸ ਸਮੱਸਿਆ ਤੋਂ ਆਰਾਮ ਨਹੀਂ ਮਿਲਦਾ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਗਲੇ ਦੀ ਖਰਾਸ਼ ਤੋਂ ਲੈ ਕੇ ਖਾਂਸੀ ਦੀ ਸਮੱਸਿਆ ਨੂੰ ਦੂਰ ਕਰਨ ਦੇ ਘਰੇਲੂ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ। ਇਨ੍ਹਾਂ ਦੀ ਮਦਦ ਨਾਲ ਤੁਸੀਂ ਗਲੇ 'ਚ ਖਰਾਸ਼, ਖਾਂਸੀ ਅਤੇ ਇਨਫੈਕਸ਼ਨ ਆਰਾਮ ਨਾਲ ਦੂਰ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਅਜਿਹੇ ਹੀ ਕੁਝ ਘਰੇਲੂ ਨੁਸਖਿਆਂ ਬਾਰੇ ਜਿਸ ਨਾਲ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਗਲੇ 'ਚ ਖਾਂਸੀ ਜਾਂ ਖਰਾਸ਼ ਦੇ ਕਾਰਨ -  ਮੌਸਮ 'ਚ ਬਦਲਾਅ -  ਧੂਲ, ਮਿੱਟੀ ਦੇ ਕਾਰਨ -  ਤਲਿਆ ਜਾਂ ਮਸਾਲੇਦਾਰ ਭੋਜਨ ਦੀ ਵਰਤੋਂ -  ਵਾਇਰਸ ਜਾਂ ਬੈਕਟੀਰੀਅਲ ਇਨਫੈਕਸ਼ਨ ਗਲੇ 'ਚ ਹੋਣ ਵਾਲੀ ਸਮੱਸਿਆ ਦਾ ਘਰੇਲੂ ਇਲਾਜ 1. ਲਸਣ 1 ਲਸਣ ਦੀ ਕਲੀ ਅਤੇ ਲੌਂਗ ਨੂੰ ਪੀਸ ਲਓ। ਇਸ ਤੋਂ ਬਾਅਦ ਇਸ 'ਚ ਸ਼ਹਿਦ ਮਿਕਸ ਕਰਕੇ ਦਿਨ 'ਚ ਘੱਟ ਤੋਂ ਘੱਟ 3 ਵਾਰ ਲਓ।  ਇਸ ਨਾਲ ਤੁਹਾਡੀ ਗਲੇ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ। 2. ਕਾਲੀ ਮਿਰਚ 5 ਕਾਲੀਆਂ ਮਿਰਚਾਂ ਅਤੇ ਤੁਲਸੀ ਦੇ ਪੱਤਿਆਂ ਨੂੰ 1 ਕੱਪ ਪਾਣ